This post is one consolidated post for punjabi optional for UPSC or IAS and for UGC NET or JRF .you will find book list and how to prepare for it .Further in the End you will find likn to download load previous year question paper of punjabi Literature for of UPSC and pdf of punjabi sahit da itihas by Harbhajan Singh .which i consider better then parminder singh kasel book or books by punjabi university .
As this book is in question answer format .#
punjabiliterature #ugc #upsc
ਪੰਜਾਬੀ ਸਾਹਿਤ ਇੱਕ ਵਿਸ਼ੇ ਵਜੋਂ UPSC ਚ ਲਈ ਮੈਂ ਪ੍ਰਭਜੋਤ ਸਰ ਦੀ ਕਿਤਾਬਾਂ ਦੀ ਲਿਸਟ ਚ ਕੁਝ ਨਵੇਂ ਪੈਟਰਨ ਆਨਸਰ ਬਦਲਾਅ ਕਰਕੇ ਅਤੇ ਕੁਝ ਹੋਰ ਨੁਕਤਿਆਂ ਨਾਲ ਪੋਸਟ ਆਪਣੇ ਬਲਾਗ ਤੇ ਪਾਈ ਸੀ । ਪਰ ਇਸਦੇ ਬਾਵਜੂਦ ਬਹੁਤ ਸਾਰੇ ਦੋਸਤ ਕਿਤਾਬਾਂ ਦੀ ਲਿਸਟ ਵਾਰੇ ਪੁੱਛਦੇ ਹਨ । ਤੇ ਹੁਣ JRF ਤੇ UGC NET ਵਾਲੇ ਵੀ ਕਿਤਾਬਾਂ ਵਾਰੇ ਜਾਨਣਾ ਚਾਹੁੰਦੇ ਹਨ ।
ਮੈਂ UGC NET ਲਈ ਮੇਰੀਆਂ upsc ਲਈ ਦੱਸੀਆਂ ਕਿਤਾਬਾਂ ਤੋਂ ਬਿਨਾਂ 11000 ਪ੍ਰਸ਼ਨਾਂ ਵਾਲੀ
ਇਸਤੋਂ ਬਿਨਾਂ ਇੱਕ ਕਿਤਾਬ ਜੋ ਤੁਹਾਨੂੰ ਪੰਜਾਬੀ ਸਾਹਿਤ ਦੀ ਬੇਸਿਕ ਤੋਂ ਸਮਝ ਦੇ ਸਕਦੀ ਹੈ ਤੇ ugc ਤੇ upsc ਚ ਬਹੁਤ ਸਹਾਇਕ ਸਿੱਧ ਹੋ ਸਕਦੀ ਹੈ ।ਉਹ ਹੈ Harbhajan ਸਿੰਘ ਵੱਲੋਂ ਪ੍ਰਸ਼ਨ ਉੱਤਰ ਫਾਰਮੈਟ ਚ ਤੇ ਧਨਪਤ ਰਾਏ ਐਂਡ ਸੰਨਜ ਵੱਲੋਂ ਛਾਪੀ ਕਿਤਾਬ ਜੋ ਕਿ ਪੰਜਾਬੀ ਡਿਜਿਟਲ ਲਾਇਬਰੇਰੀ ਵੱਲੋਂ ਡਿਜ਼ੀਟਾਇਜ ਕੀਤੀ ਗਈ ਹੈ pdf ਚ ਉਪਲਭਧ ਤੇ ਉਸਨੂੰ ਤੁਸੀਂ
ਇਸ ਲਿੰਕ ਤੋਂ pdf ਡਾਊਨਲੋਡ ਕਰ ਸਕਦੇ ਹੋ । ਕਿਤਾਬ ਤੋਂ ਬਿਨਾਂ ਇਸ ਲਿੰਕ ਵਿੱਚ ਤੂਹਾਨੂੰ UPSC ਦੇ ਪੁਰਾਣੇ ਪੇਪਰ 2009 ਤੋਂ 2017 ਤੱਕ ਮਿਲ ਜਾਣਗੇ ।
https://drive.google.com/open?id=0B56O1aRuHcBnZS1OY1lYTXI5ODQ
ਮੇਰੀ ਬਲਾਗ ਦੀ ਪੋਸਟ ਕੁੱਲ ਕਿਤਾਬਾਂ ਦੀ ਲਿਸਟ ਨਾਲ ਡਾਉਨਲੋਡ ਕਰਨ ਲਈ ਇਹ ਲਿੰਕ ਦੇਖੋ ।
https://jagtarmalwa.com/2018/04/26/punjabi-literature-for-ias-booklist-many-more-things/